![]() |
| Connect Broadband Bathinda Field Officer Hiring 2024 |
Connect Broadband Bathinda ਨੂੰ Field Officer ਦੀਆਂ ਅਸਾਮੀਆਂ ਲਈ ਕੇਵਲ ਲੜਕਿਆਂ (Only Boys) ਦੀ ਜਰੂਰਤ ਹੈ।
ਘੱਟੋ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ ਹੱਦ 18 ਤੋਂ 35 ਸਾਲ।
ਤਨਖਾਹ 13000/- ਤੋਂ 16000/- ਰੁਪਏ ਪ੍ਰਤੀ ਮਹੀਨਾਂ ਹੋਵੇਗੀ।
ਪ੍ਰਾਰਥੀ ਆਪਣਾ ਬਾਇਓਡਾਟਾ, ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਆਦਿ
ਮਿਤੀ 14-08-2024 ਨੂੰ ਸਵੇਰੇ 10:00 ਵਜੇ
Connect Broadband office , Piara lal street near parshotam skin specialist hospital mansa near railway station , Mansa ਵਿਖੇ ਇੰਟਰਵੀਓ ਲਈ ਪਹੁੰਚ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 96530-19718 ਤੇ ਸੰਪਰਕ ਕੀਤਾ ਜਾ ਸਕਦਾ ਹੈ।
No TA/DA
.jpg)
Post a Comment
0 Comments