Type Here to Get Search Results !

Annapurna Financial Pvt. Ltd. Hiring 2024

Annapurna Financial Pvt. Ltd. Hiring 2024
Annapurna Financial Pvt. Ltd. Hiring 2024


à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 16-08-2024 ਦਿਨ ਸ਼ੁੱਕਰਵਾਰ ਨੂੰ 
‘Annapurna Financial Pvt. Ltd.’ ਵੱਲੋਂ 
FCO(Field), DO(Field), ABM(Field) ਅਤੇ BM ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  
ਇਹ ਜਾਣਕਾਰੀ ਦਿੰਦਿਆਂ à©›ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਜੀ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ 
ਯੋਗਤਾ 12ਵੀਂ ਪਾਸ ਲੜਕੇ(Boys) ਅਤੇ ਲੜਕੀਆਂ(Girls)  ਦੀ ਜਰੂਰਤ ਹੈ, 
ਜਿੰਨ੍ਹਾਂ ਦੀ ਉਮਰ ਸੀਮਾ 18 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। 
ਭਾਗ ਲੈਣ ਵਾਲੇ ਪ੍ਰਾਰਥੀਆਂ ਕੋਲ ਆਪਣਾ ਦੋ ਪਹੀਆ ਵਾਹਨ ਅਤੇ ਡ੍ਰਾਇਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਵਿਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਆਪਣੇ ਸਰਟੀਫਿਕੇਟ ਦੀਆਂ ਦੋ-ਦੋ ਫੋਟੋਸਟੇਟ ਕਾਪੀਆ, ਡ੍ਰਾਇਵਿੰਗ ਲਾਇਸੈਂਸ  ਅਤੇ ਰਜ਼ਿਊਮ ਦੀਆਂ ਲੈ ਕੇ 
à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਮਾਨਸਾ, ਨੇੜੇ à©›ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ ਕੈਂਪ ਵਾਲੇ ਦਿਨ ਸਵੇਰੇ 10:30 ਵਜੇ ਪਹੁੰਚਣ। 
ਤਨਖਾਹ 16000/- ਤੋਂ 30,000/- ਅਤੇ 5000 Fuel + Incentive ਦੇ ਕਰੀਬ ਹੈ। 
ਅਸਾਮੀਆਂ ਦੀ ਗਿਣਤੀ 80 ਹੈ।  ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਰੱਖਿਆ ਗਿਆ ਹੈ।
 à¨µà¨§ੇਰੇ ਜਾਣਕਾਰੀ ਲਈ ਮੋਬਾਇਲ ਨੰਬਰ  91242-03366, 94641-78030 ਤੇ ਸੰਪਰਕ ਕੀਤਾ ਜਾ ਸਕਦਾ ਹੈ

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad