Field Officer ਦੀਆਂ ਅਸਾਮੀਆਂ
ਲਈ ਕੇਵਲ ਲੜਕਿਆਂ (Only Boys) ਦੀ ਜਰੂਰਤ ਹੈ।
ਘੱਟੋ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ ਹੱਦ 18 ਤੋਂ 35 ਸਾਲ।
ਤਨਖਾਹ 13000/- ਤੋਂ 16000/- ਰੁਪਏ ਪ੍ਰਤੀ ਮਹੀਨਾਂ ਹੋਵੇਗੀ।
ਪ੍ਰਾਰਥੀ ਆਪਣਾ ਬਾਇਓਡਾਟਾ, ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਆਦਿ ਲੈ ਕੇ
ਮਿਤੀ 12-11-2024 ਨੂੰ ਸ਼ਾਮ 4:00 PM ਤੱਕ
Connect Broadband office , Piara lal street near parshotam skin specialist hospital mansa near railway station , Mansa
ਵਿਖੇ ਇੰਟਰਵੀਓ ਲਈ ਪਹੁੰਚ ਸਕਦੇ ਹਨ।
ਵਧੇਰੇ ਜਾਣਕਾਰੀ ਲਈ
ਮੋਬਾਈਲ ਨੰਬਰ 96530-19718 ਤੇ ਸੰਪਰਕ ਕੀਤਾ ਜਾ ਸਕਦਾ ਹੈ।
No TA/DA
Post a Comment
0 Comments