Type Here to Get Search Results !

Bharat Financial Inclusion Ltd. (Indusind Bank) Hiring 2024

Bharat Financial Inclusion Ltd. (Indusind Bank) Hring 2024
Bharat Financial Inclusion Ltd. (Indusind Bank) Hiring 2024


à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ  ਵਿਖੇ 
ਮਿਤੀ 19-09-2024 ਦਿਨ ਵੀਰਵਾਰ 
Bharat Financial Inclusion Ltd. (Indusind Bank) ਵੱਲੋਂ 
Customer Retention Officer ਅਤੇ  Field Assistant Office Trainee 
ਭਰਤੀ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। 
à©›ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ(Boys) ਲੜਕੀਆਂ(Girls) ਭਾਗ ਲੈ ਸਕਦੇ ਹਨ। ਭਾਗ ਲੈਣ ਲਈ ਪ੍ਰਾਰਥੀਆਂ ਦੀ 
ਘੱਟੋ-ਘੱਟ ਯੋਗਤਾ 12th  ਪਾਸ ਹੋਣੀ ਚਾਹੀਦੀ ਹੈ। 
ਉਮਰ ਸੀਮਾ 18 ਤੋਂ 32 ਸਾਲ ਅਤੇ 
ਤਨਖਾਹ 14000/- ਤੋਂ 16000/-ਪ੍ਰਤੀ ਮਹੀਨਾਂ ਦੇ ਕਰੀਬ ਹੋਵੇਗੀ। 
.ਚਾਹਵਾਨ ਪ੍ਰਾਰਥੀ ਆਪਣਾ ਰਜਿਊਮ (Resume),  ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਦੀਆਂ ਦੋ ਦੋ ਫੋਟੋ ਕਾਪੀਆਂ ਆਦਿ ਲੈ ਕੇ ਕੈਂਪ ਵਾਲੇ 
ਦਿਨ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ, ਨੇੜੇ à©›ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ ਪਹਿਲੀ ਮੰਜਿਲ ਵਿਖੇ 
ਸਵੇਰੇ 10:00 ਵਜੇ ਪਹੁੰਚਣ।  
ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਹੋਵੇਗਾ।  
ਹੋਰ ਵਧੇਰੇ ਜਾਣਕਾਰੀ ਲਈ ਇਸ 
ਮੋਬਾਇਲ ਨੰ. 94786-13106, 94641-78030 ਤੇ ਸੰਪਰਕ ਕਰੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad