Rozgar Mela Mansa 2024
August 09, 2024
0
Sky Achiever International ਕੰਪਨੀ ਵੱਲੋਂ Team Leader, Sales Executive, Assistant Manager, Branch Manager ਦੀ ਭਰਤੀ ਲਈ ਮਿਤੀ 12-08-2024 (ਸੋਮਵਾਰ) ਨੂੰ ਸਮਾਂ ਸਵੇਰੇ 10.00 ਵਜੇ ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਵਿੱਦਿਅਕ ਯੋਗਤਾ ਘੱਟੋ ਘੱਟ 10th ਪਾਸ, ਉਮਰ ਹੱਦ 18 ਤੋਂ 25 ਸਾਲ। ਚਾਹਵਾਨ ਉਮੀਦਵਾਰ (ਲੜਕੇ ਅਤੇ ਲੜਕੀਆਂ) ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ Resume ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਅਸਾਮੀਆਂ ਦੀ ਗਿਣਤੀ 100, ਤਨਖਾਹ 10000/- ਤੋਂ 16000/- ਰੁਪਏ ਪ੍ਰਤੀ ਮਹੀਨਾ। ਇੰਟਰਵਿਊ ਦਾ ਸਥਾਨ: ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ (ਕਚਹਿਰੀਆ ਸੇਵਾ ਕੇਂਦਰ ਦੇ ਉਪਰ)। ਵਧੇਰੇ ਜਾਣਕਾਰੀ ਲਈ ਸੰਪਰਕ ਨੰ: 7087420233, No TA/DA. From MCC/DBEE-Mansa.
.jpg)
Post a Comment
0 Comments