Type Here to Get Search Results !

Rozgar Mela Mansa 2024

Rozgar Mela Mansa 2024
Rozgar Mela Mansa 2024


Ebadat Enterprises ਵੱਲੋਂ Supervisor ਅਤੇ Sales Executive ਦੀ ਭਰਤੀ ਲਈ ਮਿਤੀ 20-08-2024 (ਮੰਗਲਵਾਰ) ਨੂੰ ਸਮਾਂ ਸਵੇਰੇ 10.00 ਵਜੇ ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਚਾਹਵਾਨ ਉਮੀਦਵਾਰ (ਲੜਕੇ ਅਤੇ ਲੜਕੀਆਂ), ਉਮਰ ਹੱਦ 18 ਸਾਲ ਅਤੇ ਇਸ ਤੋਂ ਵੱਧ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ Resume ਨਾਲ ਲੈ ਕੇ ਆਉਣਾ ਯਕੀਨੀ ਬਣਾਉਣ। ਅਸਾਮੀਆਂ ਦੀ ਗਿਣਤੀ 300, ਤਨਖਾਹ 10000/- ਤੋਂ 15000/- ਰੁਪਏ ਪ੍ਰਤੀ ਮਹੀਨਾ।  ਇੰਟਰਵਿਊ ਦਾ ਸਥਾਨ: ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ (ਕਚਹਿਰੀਆ ਸੇਵਾ ਕੇਂਦਰ ਦੇ ਉਪਰ)। ਵਧੇਰੇ ਜਾਣਕਾਰੀ ਲਈ ਸੰਪਰਕ ਨੰ: 7889093469, No TA/DA. From MCC/DBEE-Mansa.

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad