Type Here to Get Search Results !

Field Officer Hiring 2024

Connect Broadband Bathinda ਨੂੰ Field Officer ਦੀਆਂ ਅਸਾਮੀਆਂ ਲਈ ਕੇਵਲ ਲੜਕਿਆਂ (Only Boys) ਦੀ ਜਰੂਰਤ ਹੈ। ਘੱਟੋ ਘੱਟ ਯੋਗਤਾ 12ਵੀਂ ਪਾਸ ਅਤੇ ਉਮਰ ਹੱਦ 18 ਤੋਂ 35 ਸਾਲ। ਤਨਖਾਹ 13000/- ਤੋਂ 16000/- ਰੁਪਏ ਪ੍ਰਤੀ ਮਹੀਨਾਂ ਹੋਵੇਗੀ। ਪ੍ਰਾਰਥੀ ਆਪਣਾ ਬਾਇਓਡਾਟਾ, ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਆਦਿ ਲੈ ਕੇ ਮਿਤੀ 04-07-2024 ਨੂੰ ਸਵੇਰੇ 10:00 ਵਜੇ Connect Broadband, #3038, Ahluwlia Complex, 2nd Floor, Power House Road red Lights, Guru Kanshi Marg, Near Bus Stand, Bathinda ਵਿਖੇ ਇੰਟਰਵੀਓ ਲਈ ਪਹੁੰਚ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 96530-19718 ਤੇ ਸੰਪਰਕ ਕੀਤਾ ਜਾ ਸਕਦਾ ਹੈ। No TA/DA

Hiring for 

*Location- Mansa*

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad