Smart Basket Store, # 6, Khoo Wali Gali Mansa ਨੂੰ ਹੇਠ ਲਿਖਿਆ ਅਸਾਮੀਆਂ ਲਈ Mansa ਲੋਕਲ ਰਹਿੰਦੇ ਪ੍ਰਾਰਥੀਆਂ ਦੀ ਤੁਰੰਤ ਜਰੂਰਤ ਹੈ।
1.Cashier (For Female and Male):- ਯੋਗਤਾ 12ਵੀਂ ਨਾਲ ਬੇਸਿਕ ਕੰਪਿਊਟਰ, ਤਨਖਾਹ 7,000/- ਤੋਂ 8,000/- ਰੁਪਏ ਪ੍ਰਤੀ ਮਹੀਨਾਂ। ਇਸ ਅਸਾਮੀ ਲਈ ਨੌਕਰੀ ਦਾ ਸਮਾਂ ਸਵੇਰੇ 11.00 ਤੋਂ ਰਾਤ 09.00 ਵਜੇ ਤੱਕ ਦੂਸਰੀ ਸ਼ਿਫਟ ਰਹੇਗੀ
2.CSA Sales Associates:- ਯੋਗਤਾ 12ਵੀਂ, ਤਨਖਾਹ 7000/- ਤੋਂ 8000/- ਪ੍ਰਤੀ ਮਹੀਨਾਂ। ਅਸਾਮੀ ਲਈ ਨੌਕਰੀ ਦਾ ਸਮਾਂ ਸਵੇਰੇ 11.00 ਤੋਂ ਰਾਤ 09.00 ਵਜੇ ਤੱਕ ਰਹੇਗਾ।
ਇਹਨਾਂ ਅਸਾਮੀਆਂ ਲਈ ਕੇਵਲ Mansa ਲੋਕਲ ਪ੍ਰਾਰਥੀ ਆਪਣਾ ਬਾਇਓਡਾਟਾ ਅਤੇ ਹੋਰ ਦਸਤਾਵੇਜ ਨਾਲ ਲੈ ਕੇ ਉਪਰੋਕਤ ਪਤੇ ਤੇ ਮਿਤੀ 22-04-2024 ਨੂੰ ਸਵੇਰੇ 11.00 ਵਜੇ ਇੰਟਰਵੀਓ ਲਈ ਸੰਪਰਕ ਕਰ ਸਕਦ… mob no:9646617143
Post a Comment
0 Comments