Type Here to Get Search Results !

Checkmate Security Service Private Ltd. Recruitment 2024

Checkmate Security Service Private Ltd. Recruitment 2024
Checkmate Security Service Private Ltd. Recruitment 2024


ਮਿਤੀ 13-03-2024 ਦਿਨ ਬੁੱਧਵਾਰ ਨੂੰ CHECKMATE SECURITY SERVICE PRIVATE LIMITED ਵੱਲੋਂ Security Guard ਦੀ ਭਰਤੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਮਾਨਸਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਸਿੰਘ ਜੀ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ। ਉਮਰ ਸੀਮਾ 19 ਤੋਂ 35 ਸਾਲ ਤੱਕ, ਕੱਦ ਘੱਟ ਤੋਂ ਘੱਟ 5 ਫੁਟ 6 ਇੰਚ ਭਾਰ 55 ਕਿਲੋ ਹੋਣਾ ਚਾਹੀਦਾ ਹੈ। ਤਨਖਾਹ 14600 ਤੋਂ 17000 ਰੁਪਏ +PF ਅਤੇ ESIC ਹੋਵੇਗੀ। ਡਿਊਟੀ ਦਾ ਸਮਾਂ 12 ਘੰਟੇ ਹੋਵੇਗਾ। ਇੰਟਰਵਿਊ ਲਈ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋਸਟੈਟ ਕਾਪੀਆਂ ਅਤੇ Resume ਨੂੰ ਲੈ ਕੇ ਆਇਆ ਜਾਵੇ। ਇੰਟਰਵਿਊ ਦਾ ਸਥਾਨ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ, ਮਾਨਸਾ ਅਸਾਮੀਆਂ ਦੀ ਗਿਣਤੀ 50 ਹੈ। ਇੰਟਰਵਿਊ ਦਾ ਸਮਾਂ 10:30 am ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਇਸ ਮੋਬਾਇਲ ਨੰ. 94641-78030 ਤੇ ਸੰਪਰਕ ਕਰੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad