![]() |
| Axis Bank Officer Sales Recruitment 2023 |
Axis Bank Bathinda ਨੂੰ Officer Sales ਦੀਆਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਤੁਰੰਤ ਜਰੂਰਤ ਹੈ। ਇਹਨਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਯੋਗਤਾ ਕਿਸੇ ਵੀ ਵਿਸ਼ੇ ਨਾਲ ਗਰੈਜੂਏਸ਼ਨ ਹੋਣੀ ਜਰੂਰੀ ਹੈ। ਉਮਰ ਹੱਦ 21 ਤੋਂ 30 ਸਾਲ। ਇਹਨਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੋਵੇਂ ਭਾਗ ਲੈ ਸਕਦੇ ਹਨ। ਸਿਲੈਕਟ ਕੀਤੇ ਪ੍ਰਾਰਥੀਆਂ ਨੂੰ 18500/- ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦਿੱਤੀ ਜਾਵੇਗੀ। ਚਾਹਵਾਨ ਉਮਦੀਵਾਰ ਇੰਟਰਵਿਊ ਲਈ ਮਿਤੀ 01-09-2023 ਦਿਨ ਸ਼ੁਕਰਵਾਰ ਸਮਾਂ ਸਵੇਰੇ 10.00 ਵਜੇ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ ਵਿਖੇ ਪਹੁੰਚ ਸਕਦੇ ਹਨ। No TA/DA

Post a Comment
0 Comments