Type Here to Get Search Results !

Rojgar Mela Mansa 18 Jan 2023

Rojgar Mela Mansa 2023
Rojgar Mela Mansa 2023

ਮਿਤੀ 18-01-2023 ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ, ਝੁਨੀਰ ਵਿਖੇ CHECKMATE SECURITY  SERVICE PRIVATE LIMITED  ਵੱਲੋਂ Security Guard ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਜੀ ਵੱਲੋਂ ਦੱਸਿਆ ਗਿਆ ਕਿ ਜਿਸ ਵਿੱਚ ਘੱਟੋ ਘੱਟ ਯੋਗਤਾ 10th ਪਾਸ ਮੁੰਡਿਆਂ ਦੀ ਲੋੜ ਹੈ।  ਉਮਰ ਸੀਮਾ 19 ਤੋਂ 35 ਸਾਲ ਤੱਕ, ਕੱਦ ਘੱਟ ਤੋਂ ਘੱਟ 5 ਫੁਟ 7 ਇੰਚ ਭਾਰ 50 ਕਿਲੋ ਹੋਣਾ ਚਾਹੀਦਾ ਹੈ। ਕੰਮ ਕਰਨ ਦਾ ਸਥਾਨ ਪੰਜਾਬ ਅਤੇ ਗੁਜਰਾਤ ਹੋਵੇਗਾ। ਤਨਖਾਹ 12,500/- ਰੁਪਏ ਤੋਂ 15,000/- ਰੁਪਏ ਹੋਵੇਗੀ।  ਇਸ ਕੈਂਪ ਵਿੱਚ ਸਾਬਕਾ ਫੌਜੀ ਵੀ ਭਾਗ ਲੈ ਸਕਦੇ ਹਨ। ਸਾਬਕਾ ਫੌਜੀਆਂ ਦੀ ਤਨਖਾਹ 29,500/- ਰੁਪਏ ਹੋਵੇਗੀ, ਸਾਬਕਾ ਫੌਜੀਆਂ ਲਈ ਕੰਮ ਕਰਨ ਦਾ ਸਥਾਨ ਕੇਵਲ ਗੁਜਰਾਤ ਹੋਵੇਗਾ। ਆਪਣੀ ਵਿਦਿਅਕ ਯੋਗਤਾ ਦੇ  ਸਰਟੀਫਿਕੇਟਾਂ ਦੀਆਂ ਫੋਟੋਸਟੈਟ ਕਾਪੀਆਂ ਅਤੇ Resume ਨੂੰ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਹੁੰਚੋ। ਇੰਟਰਵਿਊ ਦਾ ਸਥਾਨ: ਬੀ.ਡੀ.ਪੀ.ਓ ਦਫ਼ਤਰ ਝੁਨੀਰ ਵਿਖੇ 10:30 ਵਜੇ ਪਹੁੰਚਿਆ ਜਾਵੇ।  ਅਸਾਮੀਆਂ ਦੀ ਗਿਣਤੀ 100 ਹੈ। ਇੰਟਰਵਿਊ ਦਾ ਸਮਾਂ  10:30 am to 1:30 pm, ਹੋਵੇਗਾ।  ਹੋਰ ਵਧੇਰੇ ਜਾਣਕਾਰੀ ਲਈ ਇਸ ਮੋਬਾਇਲ ਨੰ. 98728-43957, 94641-78030 ਤੇ ਸੰਪਰਕ ਕਰੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad