Type Here to Get Search Results !

Rojgar Mela Mansa 20 October 2022

Rojgar Mela Mansa 20 October 2022
Rojgar Mela Mansa 20 October 2022



ਮਿਤੀ 20-10-2022 ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ Satya Micro Capital Ltd. ਵੱਲੋਂ Relationship Officer  ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12th ਪਾਸ  ਲੜਕੇਆਂ (Boys) ਦੀ ਜਰੂਰਤ ਹੈ। ਉਮਰ ਸੀਮਾ 19 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋਸਟੇਟ ਕਾਪੀਆ ਅਤੇ ਰਜਿਊਮ (Resume) ਲੈ ਕੇ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਹੁੰਚੋ। ਇੰਟਰਵਿਊ ਦਾ ਸਥਾਨ: à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਕਚਹਿਰੀਆ ਸੁਵਿਧਾ ਸੈਂਟਰ ਦੇ ਉਪਰ) 10:30 ਵਜੇ ਪਹੁੰਚਿਆ ਜਾਵੇ।  ਤਨਖਾਹ 15500 To 25000/- ਦੇ ਕਰੀਬ ਹੈ। ਇੰਟਰਵਿਊ ਦਾ ਸਮਾਂ 10:30 ਤੋਂ 02:00 ਵਜੇ ਤੱਕ ਰੱਖਿਆ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 72900-65015, 9464178030 ਤੇ ਸੰਪਰਕ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad