Type Here to Get Search Results !

Rojgar Mela Mansa 18 October 2022

Rojgar Mela Mansa 18 October 2022
Rojgar Mela Mansa 18 October 2022


ਮਿਤੀ 18-10-2022 ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ Svatantra Micro Fin Pvt Ltd. ਵੱਲੋਂ Relationship Officer  ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12th ਪਾਸ  ਲੜਕੇਆਂ (Boys) ਦੀ ਜਰੂਰਤ ਹੈ। ਉਮਰ ਸੀਮਾ 20 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਆਪਣੇ ਅਸਲ Aadhar Card, Pan Card, Self Bank Account with Cheque Book Mendatory, Driving License, Bike ਅਤੇ ਰਜਿਊਮ (Resume) ਲੈ ਕੇ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਹੁੰਚੋ। ਇੰਟਰਵਿਊ ਦਾ ਸਥਾਨ: à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਕਚਹਿਰੀਆ ਸੁਵਿਧਾ ਸੈਂਟਰ ਦੇ ਉਪਰ) 10:30 ਵਜੇ ਪਹੁੰਚਿਆ ਜਾਵੇ।  ਤਨਖਾਹ 15000/- ਦੇ ਕਰੀਬ ਹੈ। ਇੰਟਰਵਿਊ ਦਾ ਸਮਾਂ 10:30 ਤੋਂ 02:00 ਵਜੇ ਤੱਕ ਰੱਖਿਆ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 8976843517,9464178030 ਤੇ ਸੰਪਰਕ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad