Type Here to Get Search Results !

Rojgar Mela Mansa 13 October 2022

Rojgar Mela Mansa 13 October 2022
Rojgar Mela Mansa 13 October 2022


à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ ਮਿਤੀ 13-10-2022 ਨੂੰ Trident Limited, ਵੱਲੋਂ Machine Operator ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। 

1.ਯੋਗਤਾ: 10/12ਵੀ ਪਾਸ ਸਿਰਫ਼। 

2. ਲਿੰਗ: ਲੜਕੇਂ ਅਤੇ ਲੜਕੀਆਂ ਲਈ।

3. ਉਮਰ: 18 ਤੋਂ 25 ਸਾਲ। 

4.ਜ਼ਰੂਰੀ ਦਸਤਾਵੇà©›: ਅਧਾਰ ਕਾਰਡ, ਪੈਨ ਕਾਰਡ, 10/12 ਵੀ ਸਰਟੀਫਿਕੇਟਾਂ ਦੀਆ ਫੋਟੋਸਟੇਟ ਕਾਪੀਆਂ।

5. ਇੰਟਰਵਿਊ ਦਾ ਸਮਾਂ : 10:30 ਤੋਂ 03:00 ਵਜੇ ਤੱਕ।

 6. ਇੰਟਰਵਿਊ ਦਾ ਸਥਾਨ: à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ, ਨੇੜੇ à©›ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ, ਸਵੇਰੇ 10:30 ਵਜੇ ਪਹੁੰਚਿਆ ਜਾਵੇ।

7. ਤਨਖਾਹ 12500 ਤੋਂ 15000 ਤੱਕ।

ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਮੋਬਾਇਲ ਨੰ. 98789-97501, 9464178030 ਤੇ ਸੰਪਰਕ ਕਰੋ

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad