Type Here to Get Search Results !

Rojgar Mela Mansa Free Coaching Camp 2022

Rojgar Mela Mansa Free Coaching Camp 2022
Rojgar Mela Mansa Free Coaching Camp 2022


ਅੱਜ ਮਿਤੀ 01-08-2022 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਇੰਗਲਿਸ਼ ਸਪੀਕਿੰਗ ਸਾਫਟ ਸਕਿੱਲ ਦੀ ਫ਼ਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟ੍ਰੇਨਿੰਗ 10 ਦਿਨਾਂ ਦੀ ਹੈ। ਇਹਨਾਂ ਕੋਚਿੰਗ ਬੈਚਾਂ ਦਾ ਸਮਾ 10 ਵਜੇ ਤੋ 1 ਵਜੇ ਤੱਕ ਅਤੇ 2 ਵਜੇ ਤੋਂ 5 ਵਜੇ ਤੱਕ ਦਾ ਹੋਵੇਗਾ। ਟ੍ਰਨਿੰਗ ਪ੍ਰਾਪਤ ਕਰਨ ਉਪੰਰਤ ਇਹਨਾਂ ਪ੍ਰਾਰਥੀਆ ਦੀ ਪਲੇਸਮੈਂਟ ਮੋਹਾਲੀ ਵਿਖੇ ਕਰਵਾਈ ਜਾਵੇਗੀ। ਇਸ ਲਈ ਜੋ ਪ੍ਰਾਰਥੀ ਟ੍ਰੇਨਿੰਗ ਲੈਣ ਦੇ ਇਛੁਕ ਹਨ, ਉਹ ਆਪਣਾ ਨਾਮ ਅੱਜ 1 ਵਜੇ ਤੋਂ ਪਹਿਲਾ ਰੋਜ਼ਗਾਰ ਦਫ਼ਤਰ ਵਿਖੇ ਰਜਿਸ਼ਟ੍ਰੇਸਨ ਕਰਵਾਉਣ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94641-78030, 01652-291313 ਤੇ ਸੰਪਰਕ ਕੀਤਾ ਜਾ ਸਕਦਾ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad